Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ārāu. ਸੰਵਾਰਨਾ ('ਮਹਾਨ ਕੋਸ਼' 'ਆਰਾਮ ਗਾਹ' ਅਰਥ ਕਰਦੇ ਹਨ)। trimmed, arranged; rest-house. ਉਦਾਹਰਨ: ਜਾ ਕੇ ਰੁਖ ਬਿਰਖ ਆਰਾਉ ॥ Raga Sireeraag 1, 32, 2:1 (P: 25).
|
SGGS Gurmukhi-English Dictionary |
[1. per. N. 2. Sk. n.] 1. (from Ârāish) decoration. 2. (from Âshra) Dependence, support
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਫ਼ਾ. [آرا] ਆਰਾ. ਵਿ. ਆਰਾਸ੍ਤਹ ਕਰਨ ਵਾਲਾ. ਸ਼੍ਰਿੰਗਾਰਣ ਵਾਲਾ. ਇਹ ਸ਼ਬਦ ਦੇ ਅੰਤ ਆਇਆ ਕਰਦਾ ਹੈ। 2. ਸੰ. ਆਰਾਮ. ਉਪਬਨ. ਬਾਗ. “ਜਾਕੇ ਰੁਖ ਬਿਰਖ ਆਰਾਉ.” (ਸ੍ਰੀ ਮਃ ੧) ਜਿਸ ਦੇ ਘਾਹ ਅਤੇ ਬਿਰਛ ਆਰਾਮ (ਬਾਗ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|