Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ārā. ਲੋਕ, ਉਰਲਾ ਕਿਨਾਰਾ। this world, this side of the river.
ਉਦਾਹਰਨ:
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥ Raga Gaurhee Ravidas, 1, 1:2 (P: 346).

English Translation
n.m. pit-saw, lumberman's saw, sawing machine, sawmill, lumber mill.

Mahan Kosh Encyclopedia

ਨਾਮ/n. ਆਰ (ਦੰਦੇ) ਦਾਰ ਇੱਕ ਸੰਦ. ਜਿਸ ਨਾਲ ਲਕੜੀ ਚੀਰੀ ਜਾਂਦੀ ਹੈ। 2. ਰੌਲਾ. ਡੰਡ. ਸ਼ੋਰ। 3. ਉਰਾਰ. ਉਰਲਾ ਕਿਨਾਰਾ. “ਕਛੁ ਆਰਾ ਪਾਰ ਨ ਸੂਝ.” (ਗਉ ਰਵਿਦਾਸ) 4. ਸੰ. ਨਾਮ/n. ਸੂਆ। 5. ਪ੍ਰਤ੍ਯਯ. ਵਾਲਾ. ਵਾਨ. ਜੈਸੇ- ਅਵਗੁਣਿਆਰਾ. ਇਹ ਹਾਰਾ ਦਾ ਹੀ ਰੂਪਾਂਤਰ ਹੈ. “ਅਵਗਨਿਆਰੇ ਪਾਥਰ ਭਾਰੇ.” (ਨਟ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits