Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ār. ਸੂਆ। prod, awl.
ਉਦਾਹਰਨ:
ਆਰ ਨਹੀ ਜਿਹ ਤੋਪਉ ॥ Raga Sorath Ravidas, 7, 1:1 (P: 659).

SGGS Gurmukhi-English Dictionary
[p. n.] Awl
SGGS Gurmukhi-English Data provided by Harjinder Singh Gill, Santa Monica, CA, USA.

English Translation
n.f. awl, poker; pricker, prod, goad, jab.

Mahan Kosh Encyclopedia

ਸੰ. ਨਾਮ/n. ਸੂਆ. “ਆਰ ਨਹੀਂ ਜਿਹ ਤੋਪਉ.” (ਸੋਰ ਰਵਿਦਾਸ) ਇਸ ਥਾਂ ਆਰ ਤੋਂ ਭਾਵ- ਤੀਕ੍ਸ਼ਨ ਬੁੱਧਿ (ਬਾਰੀਕ ਅਕਲ) ਹੈ। 2. ਚਕ੍ਰ ਆਰੇ ਆਦਿ ਦਾ ਦੰਦਾ{185} ਅਤੇ ਪਹੀਏ ਦਾ ਗਜ। 3. ਕੱਚੀ ਧਾਤੁ। 4. ਪਸ਼ੂ ਹੱਕਣ ਵਾਸਤੇ ਨੋਕਦਾਰ ਸੋਟੀ। 5. ਅ਼. [عار] ਆਰ. ਲੱਜਾ. ਸ਼ਰਮ। 6. ਵੈਰ. ਦੁਸਮਨੀ। 7. ਸਿੰਧੀ. ਆਰ. ਪੁਚਕਾਰਨਾ. ਪਿਆਰ ਦੇਣਾ.

Footnotes:
{185ਵਿਸ਼ਨੁ ਦੇ ਚਕ੍ਰ ਸੁਦਰਸ਼ਨ ਦਾ ਹਜ਼ਾਰ ਆਰ ਲਿਖਿਆ ਹੈ. “ਚਕ੍ਰ ਸੰਭਾਰ ਹਜਾਰ ਹੈ ਆਰਾ.” (ਗੁਪ੍ਰਸੂ).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits