Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āb. 1. ਪਾਣੀ, ਜਲ। 2. ਆਦਤ, ਸੁਭਾਓੁ (ਸ਼ਬਦਾਰਥ; ਮਹਾਨਕੋਸ਼; ਨਿਰਣਯ); ਸੁੰਦਰਤਾ, ਚਮਕ (ਦਰਪਣ); ਪਾਣੀ, ਤਰਾਵਟ। 1. water. 2. habit, nature; beauty, shine; water, moister.
ਉਦਾਹਰਨਾ:
1. ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥ Raga Sireeraag 1, 28, 1:2 (P: 24).
2. ਅਮੁਲ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥ Raga Sireeraag 1, 27, 1:2 (P: 24).

SGGS Gurmukhi-English Dictionary
[Per. N.] water
SGGS Gurmukhi-English Data provided by Harjinder Singh Gill, Santa Monica, CA, USA.

English Translation
n.m. water; n.f. polish, shine, sheen, gloss, luster, brilliance.

Mahan Kosh Encyclopedia

ਫ਼ਾ. [آب] ਨਾਮ/n. ਜਲ. ਪਾਨੀ. ਦੇਖੋ- ਆਪ ੯ ਅਤੇ ਅਬਜ. “ਦਰਖਤ ਆਬ ਆਸ ਕਰ.” (ਮਃ ੧ ਵਾਰ ਮਾਝ) 2. ਪਾਰਾ। 3. ਮੋਤੀ। 4. ਆਭਾ. ਚਮਕ. ਦਮਕ। 5. ਮਾਨ. ਪ੍ਰਤਿਸ਼੍ਠਾ। 6. ਮੁੱਲ. ਕ਼ੀਮਤ। 7. ਦਰਜਾ. ਰੁਤਬਾ। 8. ਰਸਮ. ਰਿਵਾਜ। 9. ਆਦਤ. ਸੁਭਾਉ. “ਸਚ ਕੀ ਆਬ ਨਿਤ ਦੇਹਿ ਪਾਣੀ.” (ਸ੍ਰੀ ਮਃ ੧) ਸੱਚ ਬੋਲਣ ਦਾ ਅਭ੍ਯਾਸ ਪਾਣੀ ਦੇਓ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits