Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āṯur. 1. ਵਿਆਕੁਲ, ਘਬਰਾਇਆ ਹੋਇਆ ('ਸ਼ਬਦਾਰਥ' ਤੇ 'ਦਰਪਣ' ਇਥੇ ਅਰਥ 'ਦੁਖੀ' ਕਰਦੇ ਹਨ।) ('ਮਹਾਨ ਕੋਸ਼' ਇਸ ਦੇ ਅਰਥ 'ਰੋਗੀ' ਕਰਦਾ ਹੈ।)। miserable, distressed. ਉਦਾਹਰਨ: ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥ Raga Dhanaasaree 5, 18, 1:2 (P: 675).
|
SGGS Gurmukhi-English Dictionary |
[Sk. Adj.] Afflicted, sorrowful, distressed
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਵਿ. ਵ੍ਯਾਕੁਲ. ਘਬਰਾਇਆ ਹੋਇਆ. “ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ.” (ਧਨਾ ਮਃ ੫) 2. ਰੋਗੀ. ਬੀਮਾਰ. “ਆਤੁਰ ਨਾਮ ਬਿਨ ਸੰਸਾਰ.” (ਸਾਰ ਮਃ ੫) 3. ਦੀਨ. ਨੰਮ੍ਰ. “ਆਸਨ ਤੇ ਉਠ ਆਤੁਰ ਹ੍ਵੈ” (ਕ੍ਰਿਸਨਾਵ) 4. ਕ੍ਰਿ. ਵਿ. ਛੇਤੀ. ਜਲਦ. ਫੌਰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|