Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Āṇi-ā. ਲਿਆਂਦਾ। brought. ਉਦਾਹਰਨ: ਉਲਟ ਭਈ ਘਰੁ ਘਰ ਮਹਿ ਆਣਿਆ ॥ Raga Aaasaa 1, 12, 4:2 (P: 352). ਗੁਰ ਕੀ ਕਾਰ ਕਮਾਇ ਲਾਹਾ ਘਰਿ ਆਣਿਆ ॥ Raga Soohee 1, 3, 7:1 (P: 752).
|
|