Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āchār(u). 1. ਰਹਿਣੀ ਸਹਿਣੀ, ਸ਼ੁਭ ਰਹਿਣੀ/ਕਰਮ। 2. ਸ਼ੁਭ ਕਰਮ। 3. ਕਰਮ, ਕੰਮਕਾਜ, ਕਿਰਿਆ। 4. ਧਰਮ ਕਰਮ। 5. ਸ਼ਾਸ਼ਤਰਾਂ ਦੇ ਦਸੇ ਹੋਏ ਕਰਮ। 1. conduct, way of living. 2. good deeds, noble actions. 3. actions, deeds. 4. religious deeds. 5. rituals as enunciated in Shastras, appropriate rituals.
ਉਦਾਹਰਨਾ:
1. ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥ Raga Sireeraag 1, Asatpadee 14, 5:3 (P: 62).
2. ਕਰਿ ਬੀਚਾਰੁ ਆਚਾਰੁ ਪਰਾਤਾ ॥ (ਸ਼ੁਭ ਰਹਿਣੀ). Raga Aaasaa 1, Asatpadee 7, 10:1 (P: 415).
ਜਿਉ ਭਾਵੈ ਤਿਉ ਰਾਖੁ ਤੂੰ ਹਰਿਨਾਮੁ ਮਿਲੈ ਆਚਾਰੁ ॥ Raga Sireeraag 1, Asatpadee 3, 1:2 (P: 54).
ਕਰਿ ਆਚਾਰੁ ਸਚੁ ਸੁਖੁ ਹੋਈ ॥ Raga Raamkalee 1, Oankaar, 15:7 (P: 931).
3. ਨਿੰਦਕ ਕਾ ਮੈਲਾ ਆਚਾਰੁ ॥ (ਕਰਣੀ). Raga Bhairo 5, 54, 1:3 (P: 1151).
4. ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥ (ਕਰਮ ਕਾਂਡ). Raga Aaasaa 1, 20, 1:2 (P: 355).
5. ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥ (ਕਰਨ ਯੋਗ ਕੰਮ). Raga Aaasaa 1, 20, 1:2 (P: 355).

Mahan Kosh Encyclopedia

ਦੇਖੋ- ਅਚਾਰ. “ਸਿਮਰਨ ਸੁਆਮੀ ਇਹੁ ਸਾਧੁ ਕੋ ਆਚਾਰੁ.” (ਸਾਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits