Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āge. 1. ਕੋਲ, ਨੂੰ। 2. ਅਗੇ, ਸਾਹਮਣੇ। 3. ਪਹਿਲਾ। 4. ਅਗੋਂ। 1. to. 2. before, in front of. 3. before hand, earlier. 4. in front, ahead.
ਉਦਾਹਰਨਾ:
1. ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥ Raga Gaurhee 4, 62, 1:1 (P: 171).
ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥ Raga Gaurhee 4, 62, 5:2 (P: 172).
2. ਮੈਂ ਤਾਣੁ ਦੀਬਾਣੁ ਤੂ ਹੈ ਮੇਰੇ ਸੁਆਮੀ ਮੈ ਤੁਧੁ ਆਗੇ ਅਰਦਾਸਿ ॥ Raga Soohee 4, 12, 2:1 (P: 735).
ਇਸੁ ਮਨ ਆਗੇ ਪੂਰੈ ਤਾਲ ॥ Raga Gond, Kabir, 10, 2:3 (P: 872).
3. ਕਹਿ ਕਬੀਰ ਆਗੇ ਤੇ ਨ ਸੰਮ੍ਹ੍ਹਾਰਾ ॥ Raga Soohee, Kabir, 1, 3:2 (P: 792).
4. ਜਉ ਨਿਰਧਨੁ ਸਰਧਨ ਕੈ ਜਾਇ ਆਗੇ ਬੈਠਾ ਪੀਠਿ ਫਿਰਾਇ ॥ Raga Gaurhee, Kabir, 8, 1:2 (P: 1159).

SGGS Gurmukhi-English Dictionary
[H. n.] Further away in the next world
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਆਗੈ) ਕ੍ਰਿ. ਵਿ. ਸਾਮ੍ਹਣੇ. ਅੱਗੇ। 2. ਇਸ ਪਿੱਛੋਂ. “ਆਗੈ ਘਾਮ, ਪਿਛੈ ਰੁਤਿ ਜਾਡਾ.” (ਤੁਖਾ ਬਾਰਹਮਾਹਾ ਮਃ ੧) 3. ਭਵਿਸ਼੍ਯ ਕਾਲ. “ਆਗੈ ਦਯੁ, ਪਾਛੈ ਨਾਰਾਇਣੁ.” (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits