Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āgar. 1. ਪ੍ਰਥਮ, ਸ਼੍ਰੇਸ਼ਟ, ਮੁਖੀਏ, ਸਿਆਣੇ। 2. ਜ਼ਬਾਨੀ (ਭਾਵ)। 1. wise men, saints. 2. orally, by mouth.
ਉਦਾਹਰਨਾ:
1. ਚਾਰਿ ਚਰਨ ਕਹਹਿ ਬਹੁ ਆਗਰ ॥ Raga Gaurhee, Kabir, 5, 3:1 (P: 324).
2. ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ Raga Dhanaasaree 4, 7, 2:1 (P: 668).

SGGS Gurmukhi-English Dictionary
[Adj.] (from Sk. Agara) Before, in front
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਆਕਰ. ਖਾਨਿ. ਦੇਖੋ- ਰਤਨਾਗਰ। 2. ਅਗ੍ਰ. ਕ੍ਰਿ. ਵਿ. ਪਹਿਲਾਂ. ਅੱਗੇ. “ਸਬਦ ਤਰੰਗ ਪ੍ਰਗਟਤ ਦਿਨ ਆਗਰ.” (ਸਵੈਯੇ ਮਃ ੪ ਕੇ) ਦਿਨ ਚੜ੍ਹਨ ਤੋਂ ਪਹਿਲਾਂ ਕੀਰਤਨ ਦੀ ਲਹਿਰ ਉਠਦੀ ਹੈ। 3. ਅਗ੍ਰ੍ਯ. ਵਿ. ਮੁਖੀਆ. ਪ੍ਰਧਾਨ. “ਚਾਰਿ ਚਰਨ ਕਹਹਿ ਬਹੁ ਆਗਰ.” (ਗਉ ਕਬੀਰ) 4. ਸੰ. ਨਾਮ/n. ਅਮਾਵਸ੍ਯਾ. ਮੌਸ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits