Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ākẖāᴺ. ਆਖਦੀ ਹਾਂ, ਕਹਾਂ। say, call, utter. ਉਦਾਹਰਨ: ਰਾਹੁ ਦਸਾਈ ਨ ਜੁਲਾਂ ਆਖਾਂ ਅੰਮੜੀਆਸੁ ॥ Raga Vadhans 1, 2, 3:1 (P: 557). ਕਿਸੁ ਨੇੜੈ ਕਿਸੁ ਆਖਾਂ ਦੂਰੇ ॥ (ਕਹਾਂ). Raga Maaroo 1, Solhaa 22, 2:2 (P: 1042).
|
|