Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ākār(u). 1. ਦ੍ਰਿਸ਼ਟਮਾਨ। 2. ਵਜੂਦ, ਹੋਂਦ। 3. ਰਚਨਾ, ਸ੍ਰਿਸ਼ਟੀ। 1. manifestation. 2. form, bodies. 3. creation, universe.
ਉਦਾਹਰਨਾ:
1. ਚਾਰੇ ਬੇਦ ਕਥਹਿ ਆਕਾਰੁ ॥ Raga Gaurhee 1, 12, 1:2 (P: 154).
ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ Raga Gaurhee 3, Asatpadee 1, 2:1 (P: 229).
ਸੋਈ ਗੁਪਤੁ ਸੋਈ ਆਕਾਰੁ ॥ Raga Aaasaa 5, 68, 1:2 (P: 387).
2. ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣ ਕਰਿ ਆਕਾਰੁ ॥ Raga Sireeraag 1, 16, 4:1 (P: 20).
3. ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥ Raga Vadhans 3, Asatpadee 1, 7:2 (P: 565).
ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥ Raga Vadhans 4, Vaar 2, Salok, 3, 1:1 (P: 586).

Mahan Kosh Encyclopedia

ਵਿ. ਆਕਾਰ ਵਾਲਾ. “ਸੋਈ ਗੁਪਤ ਸੋਈ ਆਕਾਰੁ.” (ਆਸਾ ਮਃ ੫) 2. ਨਾਮ/n. ਆਕਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits