Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ā. ਉਸ, ਉਹ। anyone, any.
ਉਦਾਹਰਨ:
ਨ ਰਿਜਕੁ ਦਸਤ ਆ ਕਸੇ ॥ Raga Maajh 1, Vaar 13, Salok, 1, 5:1 (P: 144).

SGGS Gurmukhi-English Dictionary
[Pre.] words either in the negative sense of making more emphasis on the meaning
SGGS Gurmukhi-English Data provided by Harjinder Singh Gill, Santa Monica, CA, USA.

English Translation
v.imperative form of ਆਉਣਾ, come.

Mahan Kosh Encyclopedia

ਸੰ. ਵ੍ਯ. ਚਾਰੇ ਪਾਸਿਓਂ. ਪੜਨਾਂਵ/pron. ਓਰ ਸੇ. “ਆ ਸਮੁਦ੍ਰ ਲੌ ਫਿਰੀ ਦੁਹਾਈ.” (ਦਿਲੀਪਰਾਜ) 2. ਤੀਕ. ਪ੍ਰਯੰਤ. ਤੋੜੀਂ। 3. ਉਪ. ਧਾਤੂਆਂ ਦੇ ਪਹਿਲੇ ਲਗਕੇ ਅਰਥ ਦੀ ਅਧਿਕਤਾ ਆਦਿ ਕਰਦਾ ਹੈ. ਜੈਸੇ- ਆਕੰਪਨ. ਆਗਮਨ, ਆਨਯਨ, ਆਰੋਹਣ ਆਦਿ. 4. ਪੰਜਾਬੀ ਵਿੱਚ ਫਾਰਸੀ ਹੇ ਦੀ ਥਾਂ ਸ਼ਬਦਾਂ ਦੇ ਅੰਤ ਆ ਹੋਜਾਂਦਾ ਹੈ. ਜੈਸੇ- ਪਰਦਹ ਦੀ ਥਾਂ ਪਰਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits