Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴹmareṯ. ਅੰਮ੍ਰਿਤ। ambrosial nectar. ਉਦਾਹਰਨ: ਨਾਨਕ ਪਾਇਆ ਸਾਧਸੰਗਿ ਹਰਿ ਹਰਿ ਅੰਮ੍ਰੇਤ ॥ Raga Bilaaval 5, 39, 4:2 (P: 810).
|
Mahan Kosh Encyclopedia |
ਦੇਖੋ- ਅਮ੍ਰਿਤ। 2. ਅਮ੍ਰਿਤਰੂਪ। 3. ਸੰ. अमृत्यु- ਅਮ੍ਰਿਤ੍ਯੁ. ਵਿ. ਅਮਰ. ਅਵਿਨਾਸ਼ੀ. ਜਿਸ ਦਾ ਕਦੇ ਕਾਲ ਨਹੀਂ. “ਪਾਇਆ ਸਾਧੁ ਸੰਗ ਹਰਿ ਹਰਿ ਅੰਮ੍ਰੇਤ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|