Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴹmriṯ(i). 1. ਅਮਰ ਵਾਹਿਗੁਰੂ। 2. ਅਮਰ ਕਰ ਦੇਣ ਵਾਲਾ ਜਲ, ਆਬਿਹਿਯਾਤ। 3. ਜੀਵਨ ਦਾਨ ਦੇਣ ਵਾਲਾ ਪਦਾਰਥ। 1. eternal Lord, immortal Lord. 2. immortalizing water, nectar, elixir. 3. life giving substance.
ਉਦਾਹਰਨਾ:
1. ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤਿ ਅੰਮ੍ਰਿਤੁ ਪਾਵਣਿਆ ॥ Raga Maajh 3, Asatpadee 16, 1:3 (P: 118).
2. ਅੰਮ੍ਰਿਤਿ ਭਰੇ ਤੇਰੇ ਭੰਡਾਰਾ ॥ Raga Maajh 3, Asatpadee 13, 4:2 (P: 119).
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥ Raga Vadhans 3, Chhant 5 2:4 (P: 570).
3. ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥ Raga Bihaagarhaa 4, Chhant 2, 1:2 (P: 538).

.

© SriGranth.org, a Sri Guru Granth Sahib resource, all rights reserved.
See Acknowledgements & Credits