Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴹmriṯā. ਅੰਮ੍ਰਿਤ ਵਰਗਾ ਮਿਠਾ, ਮਿਠਾ। sweet as nectar/elixir, sweet. ਉਦਾਹਰਨ: ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥ Raga Devgandhaaree 5, 29, 1:1 (P: 534). ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥ Raga Kaanrhaa 5, 15, 4:1 (P: 1301).
|
|