Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ambẖ. ਪਾਣੀ। water. ਉਦਾਹਰਨ: ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ॥ Raga Gaurhee, Kabir, 58, 3:2 (P: 336).
|
Mahan Kosh Encyclopedia |
ਸੰ. अम्भ्. ਧਾ. ਸ਼ਬਦ ਕਰਨਾ। 2. ਸੰ. अम्भस्. ਨਾਮ/n. ਜਲ. ਪਾਨੀ. “ਕਾਚ ਗਗਰੀਆ ਅੰਭ ਮਝਰੀਆ.” (ਆਸਾ ਮਃ ੫) “ਕੁੰਭ ਜਲੈ ਮਹਿ ਡਾਰਿਓ, ਅੰਭੈ ਅੰਭ ਮਿਲੋ.” (ਸਾਰ ਮਃ ੫) 3. ਦੇਵਤਾ। 4. ਪਿਤਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|