Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴺḏẖulā. 1. ਅਗਿਆਨੀ, ਅਸਲੀਅਤ ਨੂੰ ਨ ਦੇਖ ਸਕਨ ਵਾਲਾ, ਵੇਖੋ 'ਅੰਧੁਲਾ'। 2. ਨੇਤਰਹੀਨ, ਅੰਨ੍ਹਾ, ਜੋਤਹੀਨ, ਵੇਖੋ 'ਅੰਧੁਲਾ' । 1. ignorant, unenlightened. 2. blind, visually impaired.
ਉਦਾਹਰਨਾ:
1. ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧੁ ਗੁਬਾਰੁ ॥ Raga Sireeraag 1, 13, 3:2 (P: 19).
2. ਜਿਉ ਅੰਧੁਲੈ ਹਥਿ ਟੋਹਣੀ ਹਰਿਨਾਮੁ ਹਮਾਰੈ ॥ Raga Aaasaa 1, 22, 6:1 (P: 422).

Mahan Kosh Encyclopedia

(ਅੰਧੁਲਉ) ਵਿ. ਅੰਧਕਾਰ ਸਹਿਤ। 2. ਅਗ੍ਯਾਨੀ. “ਅੰਧੁਲਉ ਧੰਧ ਕਮਾਈ.” (ਭੈਰ ਮਃ ੧) “ਭਰਮਿ ਭੁਲਾਣਾ ਅੰਧੁਲਾ.” (ਸ੍ਰੀ ਮਃ ੩) 3. ਹੰਕਾਰ ਵਿੱਚ ਮੱਤਾ. ਮਦਮੱਤ। 4. ਨਾਮ/n. ਅੰਧ. ਜਿਸ ਦੇ ਨੇਤ੍ਰ ਨਹੀਂ. ਅੰਨ੍ਹਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits