Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴺḏẖā. 1. ਨੇਤਰਹੀਨ, ਅੰਨ੍ਹਾ। 2. ਗਿਆਨਹੀਨ, ਅਗਿਆਨੀ। 3. ਅੰਨ੍ਹਾ (ਵਿਵੇਕਹੀਨ)। 1. blind. 2. ignorant, foolish. 3. indiscriminating, irrational.
ਉਦਾਹਰਨਾ:
1. ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ Raga Soohee 1, Chhant 5, 6:1 (P: 767).
2. ਦੋਸੁ ਦੇਤ ਆਗਹ ਕਉ ਅੰਧਾ ॥ Raga Gaurhee 5, Baavan Akhree, 39:6 (P: 258).
3. ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥ Raga Goojree 3, 7, 3:2 (P: 491).

English Translation
adj.m. see ਅੰਨ੍ਹਾਂ blind.

Mahan Kosh Encyclopedia

ਅੰਨ੍ਹਾ ਅਤੇ ਅਗ੍ਯਾਨੀ. ਦੇਖੋ- ਅੰਧ. “ਅੰਧਾ ਆਗੂ ਜੇ ਥੀਐ, ਕਿਉ ਪਾਧਰ ਜਾਣੈ.” (ਸੂਹੀ ਛੰਤ ਮਃ ੧) “ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ.” (ਮਃ ੨ ਵਾਰ ਰਾਮ ੧) “ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ.” (ਮਃ ੨ ਵਾਰ ਰਾਮ ੧) 2. ਦੇਖੋ- ਕਾਣਾ ੩.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits