Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴺḏājā. 1.ਸੋਚ ਸਮਝ ਕੇ, ਸੂਝ ਬੂਝ ਨਾਲ (ਨਿਰੁਕਤ), ਪੂਰੀ ਤਰ੍ਹਾਂ (ਸ਼ਬਦਾਰਥ)। 2. ਅਨੁਮਾਨ, ਗਿਣਤੀ। prudently; fully. 2. guess, conjecture, supposition.
ਉਦਾਹਰਨਾ:
1. ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥ Raga Maaroo 5, Solhaa 12, 5:2 (P: 1084).
2. ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥ Raga Bilaaval, Kabir, 5, 1:2 (P: 856).

Mahan Kosh Encyclopedia

(ਅੰਦਾਜ) ਫ਼ਾ. [انّدازہ] ਅੰਦਾਜ਼ਹ. ਨਾਮ/n. ਅਨੁਮਾਨ. ਅਟਕਲ। 2. ਤੋਲ. ਵਜ਼ਨ। 3. ਮਾਪ. ਮਿਣਤੀ। 4. ਭਾਗ. ਹਿੱਸਾ। 5. ਦ੍ਰਿਸ਼੍ਟਾਂਤ. ਮਿਸਾਲ। 6. ਯੋਗ੍ਯ. ਮੁਨਾਸਿਬ. “ਬੋਲਿ ਸਕੈ ਨ ਅੰਦਾਜਾ.” (ਬਿਲਾ ਕਬੀਰ) ਅਯੋਗ ਬੋਲਣਾ ਤਾਂ ਇੱਕ ਪਾਸੇ ਰਿਹਾ, ਯੋਗ ਉੱਤਰ ਭੀ ਸਾਮ੍ਹਣੇ ਨਹੀਂ ਬੋਲ ਸਕਦਾ. “ਲਫਜ ਕਮਾਇ ਅੰਦਾਜਾ.” (ਮਾਰੂ ਸੋਲਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits