Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴺch. ਅਗ, ਸੇਕ, ਮਾਮੂਲੀ ਦੁਖ । iota of suffering, scratch.
ਉਦਾਹਰਨ:
ਜੋ ਨਰ ਪੀਰਿ ਨਿਵਾਜਿਆ ਤਿਨ੍ਹ੍ਹਾ ਅੰਚ ਨ ਲਾਗ ॥ Raga Raamkalee 5, Vaar 21, Salok, 5, 1:2 (P: 966).

Mahan Kosh Encyclopedia

ਸੰ. अञ्च. ਧਾ. ਝੁਕਣਾ. ਪੂਜਣਾ. ਸਿੰਗਾਰਨਾ. ਮੰਗਣਾ. ਪ੍ਰਗਟ ਕਰਨਾ. ਹਟਾਉਣਾ. ਫੈਲਾਉਣਾ. ਜਮਾ ਕਰਨਾ। 2. अर्चि- ਅਰਚਿ. ਨਾਮ/n. ਅੱਗ ਦੀ ਲਾਟ. ਆਂਚ. ਭਾਵ- ਸੰਤਾਪ. “ਰਤੀ ਅੰਚ ਦੂਖ ਨ ਲਾਈ.” (ਭੈਰ ਅ: ਮਃ ੩) 3. ਸੰ. अञ्च. ਝਰੀਟ. ਰਗੜ. “ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ। ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨ ਲਾਗ.” (ਵਾਰ ਰਾਮ ੨, ਮਃ ੫) ਤਿੱਖੇ ਸੂਲਾਂ ਵਾਲੇ ਬਾਗ਼ ਵਿੱਚ ਰਹਿਕੇ ਭੀ ਕੰਡੇ ਦੀ ਝਰੀਟ ਨਹੀਂ ਲਗਦੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits