Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aᴺgust. ਅੰਗੂਠਾ। thumb.
ਉਦਾਹਰਨ:
ਕੁਬਿਜਾ ਉਧਰੀ ਅੰਗੁਸਟ ਧਾਰ ॥ Raga Basant 5, Asatpadee 1, 3:2 (P: 1192).

SGGS Gurmukhi-English Dictionary
[n.] (from Sk. Amgushta) Thumb
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਅੰਗੁਸ਼੍ਠ) ਸੰ. अङ्गुष्ठ. ਨਾਮ/n. ਅੰਗੂਠਾ. ਗੂਠਾ. “ਕੁਬਿਜਾ ਉਧਰੀ ਅੰਗੁਸਟ ਧਾਰ.” (ਬਸੰ ਅ: ਮਃ ੫) ਕ੍ਰਿਸ਼ਨ ਜੀ ਨੇ ਪੈਰ ਦੇ ਅੰਗੂਠੇ ਨਾਲ ਕੁਬਜਾ (ਕੁਬੜੀ) ਦੇ ਪੈਰ ਦਾ ਅੰਗੂਠਾ ਦੱਬਕੇ ਅਤੇ ਠੋਡੀ ਹੇਠ ਅੰਗੂਠਾ ਦੇਕੇ ਜੋ ਝਟਕਾ ਮਾਰਿਆ, ਤਾਂ ਉਸ ਦਾ ਕੁਬੜਾਪਨ ਦੂਰ ਹੋ ਗਿਆ. ਦੇਖੋ- ਅੰਗੁਲਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits