Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺkur(u). 1. ਕੂਮਲ, ਅੰਗੂਰ। 2. ਬੀਜ, ਮੂਲ, ਜੜ। 3. ਭਾਗ, ਨਸੀਬ। 1. sprout, bud, plumule. 2. seed, root. 3. fate, fortune, luck. ਉਦਾਹਰਨਾ: 1. ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥ Raga Bihaagarhaa 5, Chhant 7, 5:5 (P: 547). 2. ਜਾਨਿ ਬੂਝਿ ਅਪਨਾ ਕੀਓ ਨਾਨਾਕ ਭਗਤਨ ਕਾ ਅੰਕੁਰੁ ਰਾਖਿਓ ॥ Raga Dhanaasaree 5, 26, 2:2 (P: 677). 3. ਸਹਿਜ ਅਨੰਦੁ ਹੋਵੈ ਦਿਨ ਰਾਤੀ ਅੰਕੁਰੁ ਭਲੋ ਹਮਾਰਾ ॥ Raga Todee 5, 28, 1:2 (P: 717).
|
Mahan Kosh Encyclopedia |
(ਅੰਕੁਰ) ਸੰ. आङ्कुर. ਨਾਮ/n. ਲਹੂ. ਖ਼ੂਨ। 2. ਜਲ. ਪਾਣੀ। 3. ਬੀਜ ਵਿੱਚੋਂ ਨਿਕਲਿਆ ਹੋਇਆ ਡੰਘੂਰ. ਅੰਖੂਆ. ਕੂਮਲ. “ਪੂਰਬ ਕਰਮ ਅੰਕੁਰ ਜਬ ਪ੍ਰਗਟੇ.” (ਗਉ ਮਃ ੫) 4. ਭਾਗ. ਨਸੀਬ. “ਅੰਕੁਰ ਭਲੋ ਹਮਾਰਾ.” (ਟੋਡੀ ਮਃ ੫) 5. ਬੀਜ. ਮੂਲ. “ਭਗਤਨ ਕਾ ਅੰਕੁਰੁ ਰਾਖਿਓ.” (ਧਨਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|