Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ahārẖ(u). ਬਿਕਰਮੀ ਸੰਮਤ ਦਾ ਚੌਥਾ ਮਹੀਨਾ। fourth month of Bikarmi Samvat.
ਉਦਾਹਰਨ:
ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧ ਦੁਇ ਖੇਤ ॥ Raga Raamkalee 3, Vaar 17, 1, 1:1 (P: 955).

Mahan Kosh Encyclopedia

(ਅਹਾੜੀ) ਨਾਮ/n. ਹਾੜ੍ਹੀ ਦੀ ਫਸਲ. “ਫਸਲ ਅਹਾੜੀ ਏਕ ਨਾਮੁ, ਸਾਵਣੀ ਸਚੁ ਨਾਉਂ.” (ਮਃ ੧ ਵਾਰ ਮਲਾ) “ਸਾਵਣੁ ਰਾਤਿ ਅਹਾੜੁ ਦਿਹੁ.” (ਮਃ ੧ ਵਾਰ ਰਾਮ ੧) ਸਕਾਮ ਅਸ਼ੁਭ ਅਤੇ ਸ਼ੁਭ ਕਰਮ ਸਾਉਣੀ ਅਤੇ ਹਾੜੀ ਹੈ। 2. ਵਿ. ਜੋ ਹਾੜਨ (ਮਿਣਨ) ਵਿੱਚ ਨਾ ਆਵੇ. ਦੇਖੋ- ਹਾੜਨਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits