Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Asār. 1. ਮੀਂਹ ਦੀ ਧਾਰ ਵਾਂਗ, ਸਹਿਜ ਸੁਭਾ, ਆਪ ਮੁਹਾਰੇ। 2. ਲਾਪਰਵਾਹੀ। 3. ਬੇਖਬਰ, ਬੇਫਿਕਰ। 1. automatically, spontaneously. 2. indifference, unaware carefreeness, negligence. 3. ignorent, carefree.
ਉਦਾਹਰਨਾ:
1. ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ. Raga Aaasaa, Kabir, 15, 3:1 (P: 479).
2. ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ. Raga Saarang 5, 129, 1:1 (P: 1229).
3. ਕਿਸਹੀ ਨਾਲਿ ਨ ਚਲਿਆ ਖਪਿ ਖਪਿ ਮੁਏ ਅਸਾਰ. Raga Sireeraag 1, Asatpadee 16, 3:3 (P: 63).

SGGS Gurmukhi-English Dictionary
[Desi adj.] Without any reason or motive, ignorant
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj. meaningless, insubstantial, unreal. (2) n.m. width (of a wall); pl. traces, signs, characteristics.

Mahan Kosh Encyclopedia

ਸਿੰਧੀ. ਵਿ. ਬਿਨਾ ਸੁਧ. ਬੇਖ਼ਬਰ. ਗ਼ਾਫ਼ਿਲ. ਸਾਵਧਾਨਤਾ ਰਹਿਤ. “ਨਾ ਸੋਈਐ ਅਸਾਰ.” (ਸ. ਕਬੀਰ) 2. ਸੰ. ਸਾਰ ਰਹਿਤ. ਫੋਗ. ਫੋਕੜ। 3. ਤੁੱਛ. ਅਦਨਾ। 4. ਨਾਮ/n. ਇਰੰਡ। 5. ਚੰਦਨ। 6. ਅਗਰੁ। 7. ਸੰ. ਆਸਾਰ. ਵਰਖਾ ਦੀ ਧਾਰਾ. ਬੁਛਾੜ. “ਨੈਨਹੁ ਨੀਰ ਅਸਾਰ ਬਹੈ.” (ਆਸਾ ਕਬੀਰ) 8. ਅ਼. [آثار] ਆਸਾਰ. ਅਸਰ ਦਾ ਬਹੁ ਵਚਨ. ਚਿੰਨ੍ਹ. ਨਿਸ਼ਾਨ. ਲੱਛਣ। 9. ਦੇਖੋ- ਆਸਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits