Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Asnā-ī. ਵਾਕਫੀਅਤ, ਜਾਣਕਾਰੀ ('ਦਰਪਨ' ਇਸ ਦੇ ਅਰਥ 'ਵਡਿਆਈ' ਦੇ ਕਰਦਾ ਹੈ ਤੇ ਇਸ ਦਾ ਮੂਲ ਅਰਥ 'ਸਨਾ' ਵਡਿਆਈ ਸਿਫਤ ਮੰਨਦਾ ਹੈ)। Knowledge; glory, greatnes, praise.
ਉਦਾਹਰਨ:
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥ Raga Bilaaval 1, 1, 2:1 (P: 795).

Mahan Kosh Encyclopedia

ਫ਼ਾ. [آشنائی] ਆਸ਼ਨਾਈ. ਨਾਮ/n. ਮਿਤ੍ਰਤਾ. ਦੋਸਤੀ। 2. ਵਾਕ਼ਫੀਯਤ. “ਜੋ ਕਿਛੁ ਹੋਆ ਸਭ ਕਿਛੁ ਤੁਝ ਤੇ, ਤੇਰੀ ਸਭ ਅਸਨਾਈ.” (ਬਿਲਾ ਮਃ ੧) 3. ਤਰਣ ਦੀ ਵਿਦ੍ਯਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits