Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Asṯī. ਹਡੀ। bone. ਉਦਾਹਰਨ: ਲਉ ਨਾੜੀ ਸੂਆ ਹੈ ਅਸਤੀ ॥ Raga Raamkalee 5, 13, 1:2 (P: 886).
|
Mahan Kosh Encyclopedia |
(ਅਸਤਿ) ਨਾਮ/n. ਅਸ੍ਤਿ. ਹੋਂਦ. ਹੈ. “ਅਸਤਿ ਏਕ ਦਿਗਰ ਕੁਈ.” (ਮਃ ੧ ਵਾਰ ਮਾਝ) 2. ਅਸਿ੍ਥਿ. ਹੱਡੀ. “ਅਸਤਿ ਚਰਮ ਬਿਸਟਾ ਕੇ ਮੂੰਦੇ.” (ਕੇਦਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|