Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Avigaṯ(i). 1. ਅਮੁਕਤੀ, ਬੇਗਤੀ, ਮਾੜੀ ਗਤੀ (ਅਪਗਤਿ)। 2. ਨੀਵੀਂ ਹਾਲਤ/ਦਸ਼ਾ। 3. ਅਵਿਨਾਸ਼ੀ। 1. bondage, fall. 2. downfall of mind. 3. eternal. ਉਦਾਹਰਨਾ: 1. ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥ Raga Sireeraag 5, 96, 4:1 (P: 51). 2. ਤਿਨ ਕੀ ਗਤਿ ਅਵਿਗਤਿ ਤੂੰ ਹੈ ਜਾਣਹਿ ਜਿਨਿ ਇਹ ਰਚਨ ਰਚਾਈ ॥ Raga Aaasaa 3, Chhant 7, 9:4 (P: 441). 3. ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਿਜਿ ਲਹੈ ॥ Raga Raamkalee, Guru Nanak Dev, Sidh-Gosat, 23:3 (P: 940).
|
|