Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avrā. 1. ਵਖਰਾ, ਅਡ। 2. ਹੋਰ, ਦੂਜਾ। 3. ਜੋ ਵਰ (ਸ੍ਰੇਸ਼ਟ) ਨਹੀਂ, ਅਧਮ, ਨੀਵਾਂ, (ਸੰਤ ਸੰਗਤ ਸਿੰਘ ਜੀ ਇਸ ਨੂੰ 'ਅਵਰਨ' (ਪਰਦਾ) ਤੋਂ ਨਿਕਲਿਆ ਮੰਨ ਇਸ ਦੇ ਅਰਥ 'ਰੁਕਾਵਟ' ਕਰਦੇ ਹਨ। (ਰਿਧੀਆਂ ਸਿਧੀਆਂ, ਉਸ ਸੁਆਦ ਨੂੰ ਮਾਨਣ ਦੇ ਰਾਹ ਵਿਚ ਰੁਕਾਵਟ ਹਨ।)। 1. different, unlike lower; obstruction. 2. others. 3. lower; obstruction.
ਉਦਾਹਰਨਾ:
1. ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥ Raga Aaasaa, Kabir, 19, 3:1 (P: 480).
2. ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥ Raga Maajh 3, Asatpadee 16, 2:3 (P: 118).
3. ਆਪਿ ਨਾਥੁ ਨਾਥੀ ਸਭੁ ਜਾ ਕੀ ਰਿਧਿ ਸਿਧਿ ਅਵਰਾ ਸਾਦ ॥ Japujee, Guru Nanak Dev, 29:2 (P: 6).

SGGS Gurmukhi-English Dictionary
[Var.] From Avara
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits