Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Avgẖat. 1. ਉਚਾ ਨੀਵਾਂ, ਔਖਾ, ਔਖੀ। 2. ਕੁਮਾਰਗ (ਔਖਾ ਰਾਹ, 'ਸ਼ਬਦਾਰਥ')। 1. difficult, arduous. 2. wrong path, difficult path.
ਉਦਾਹਰਨਾ:
1. ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ Raga Gaurhee Ravidas, 1, 1:1 (P: 345).
2. ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥ Salok, Kabir, 165:2 (P: 1373).

Mahan Kosh Encyclopedia

(ਅਵਘਾਟ) ਵਿ. ਵਿਖੜਾ ਮਾਰਗ. ਔਖਾ ਘਾਟ. “ਇਕ ਅਵਘਟ ਘਾਟੀ ਰਾਮ ਕੀ.” (ਸ. ਕਬੀਰ) 2. ਦੁਰਗਮ. ਕਠਿਨ. “ਅਵਘਟ ਗਲੀਆਂ ਭੀੜੀਆਂ.” (ਮਾਰੂ ਮਃ ੪) “ਅਵਘਟ ਉਤਰ ਸਰੋਵਰ ਮਜਨ ਕਰੈ.” (ਭਾਗੁ ਕ) “ਅਵਘਟ ਸਰਵਰਿ ਨਾਵੈ.” (ਆਸਾ ਅ: ਮਃ ੧) 3. ਦੇਖੋ- ਘਟਿ ਅਵਘਟਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits