Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alā-e. 1.ਅਲਾਪਦਾ ਹੈ, ਕਹਿੰਦਾ ਹੈ। 2. ਸੁਣਾਏ। 1. utters, speaks. 2. recite, narrate. 1. ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥ Raga Maajh 1, Vaar 5, Salok, 4, 2:1 (P: 140). 2. ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥ Raga Maaroo 5, Vaar 15, Salok, 5, 5:1 (P: 1099).
|
|