Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alaphī-āu. ਨਿਰਲੇਪ, ਅਭਿਜ । uncontaminated, detached. ਉਦਾਹਰਨ: ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ Raga Jaitsaree 5, 2, 2:1 (P: 700).
|
Mahan Kosh Encyclopedia |
(ਅਲਪਹੀਆ) ਵਿ. ਅਲੇਪਤਾ ਵਾਲਾ. ਨਿਰਲੇਪ. “ਲੇਪ ਨਹੀ ਅਲਪਹੀਅਉ.” (ਜੈਤ ਮਃ ੫) 2. ਛੋਟਾ ਦਿਲ। 3. ਛੋਟੇ ਦਿਲ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|