Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Al. ਕਾਫੀ, ਪੂਰੀ ਪੂਰੀ, ਪੂਰਣ। enough, fully, to his fill.
ਉਦਾਹਰਨ:
ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥ Raga Aaasaa 5, Chhant 14, 3:3 (P: 462).

SGGS Gurmukhi-English Dictionary
[Sk. n.] Bumble bee, black bee
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. अल्. ਧਾ. ਸਵਾਰਨਾ. ਸਿੰਗਾਰਨਾ. ਹਟਾਉਣਾ. ਵਰਜਣਾ. ਸ਼ਕਤਿਮਾਨ ਹੋਣਾ. ਪੂਜਾ ਕਰਨਾ। 2. अलम्- ਅਲੰ. ਵ੍ਯ. ਪੂਰਣ. ਮੁਕੰਮਲ. “ਹੋਆ ਓਹੀ ਅਲ ਜਗਤ ਮੈ.” (ਵਾਰ ਮਾਰੂ ੨ ਮਃ ੫) 3. ਸੰ. अल. ਨਾਮ/n. ਜ਼ਹਿਰ. ਵਿਸ਼. ਦੇਖੋ- ਅਲਮਲ। 4. ਬਿੱਛੂ ਦਾ ਡੰਗ। 5. ਹਰਤਾਲ। 6. ਅਲਕ. ਜ਼ੁਲਫ। 7. ਦੇਖੋ- ਅਲਿ। 8. ਸਿੰਧੀ. ਰੁਕਾਵਟ. ਪ੍ਰਤਿਬੰਧ. ਵਿਘਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits