Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amiṯā. ਅਸੀਮ, ਬੇਹਦ, ਬੇਅੰਤ। infinite, endless, limitless. ਉਦਾਹਰਨ: ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥ Raga Goojree 5, Vaar 19:5 (P: 323).
|
Mahan Kosh Encyclopedia |
(ਅਮਿਤ) ਵਿ. ਜਿਸ ਦੀ ਮਿਤਿ ਨਾ ਹੋਵੇ. ਜੋ ਮਿਣਿਆ ਤੋਲਿਆ ਨਾ ਜਾ ਸਕੇ. ਬੇਹੱਦ. ਬੇਅੰਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|