Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Amal(u). 1. ਨਸ਼ਾ। 2. ਕੰਮ। 3. ਰਾਜ, ਹਕੂਮਤ। 4. ਨੌਕਰੀ/ਮੁਲਾਜ਼ਮਤ ਦਾ ਸਮਾਂ; ਕਾਰਜ ਖੇਤਰ (ਨਿਰੁਕਤ)। 5. ਮਲ ਰਹਿਤ (ਮਹਾਨਕੋਸ਼ ਇਥੇ 'ਅਮਲੁ' ਦੇ ਅਰਥ 'ਅਮਰ' ਕਰਦਾ ਹੈ)। 1. addiction, intoxicant. 2. deeds, actions. 3. ruled. 4. service, employment. 5. with dirt, pure, filthless, stainless.
ਉਦਾਹਰਨਾ:
1. ਅਮਲੀ ਜੀਵੈ ਅਮਲੁ ਖਾਇ ॥ Raga Basant 5, 2, 1:3 (P: 1180).
2. ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥ Raga Sireeraag 1, 27, 1:1 (P: 24).
3. ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥ Raga Aaasaa 1, Vaar 13, Salok, 1, 2:10 (P: 470).
4. ਅਮਲੁ ਸਿਰਾਨੋ ਲੇਖਾ ਦੇਨਾ ॥ Raga Soohee, Kabir, 3, 1:1 (P: 792).
5. ਆਜੋਨੀਉ ਭਲ੍ਯ੍ਯ ਅਮਲੁ ਸਤਿਗੁਰ ਸੰਗਿ ਨਿਵਾਸੁ ॥ Sava-eeay of Guru Ramdas, Kal-Sahaar, 10:3 (P: 1398).

Mahan Kosh Encyclopedia

ਦੇਖੋ- ਅਮਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits