Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Amar(u). 1. ਹੁਕਮ। 2. ਅਬਿਨਾਸ਼ੀ। 3. ਗੁਰੂ ਅਮਰਦਾਸ, ਸਿਖਾਂ ਦੇ ਤੀਜੇ ਗੁਰੂ। 4. ਰਾਜ। 5. ਅਮਿੱਟ, ਅਟੱਲ। 1. order, command. 2. eternal, perpetual. 3. Guru Amar Dass - the Third Guru of the Sikhs. 4. empire, rule, kingdom. 5. ineffaceable, ineradicable.
ਉਦਾਹਰਨਾ:
1. ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥ Raga Sireeraag 5, 83, 4:1 (P: 48).
2. ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥ Raga Sireeraag 1, Asatpadee 6, 2:1 (P: 63).
3. ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ Raga Raamkalee, Balwand & Sata, Vaar 7:8 (P: 968).
4. ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥ Raga Sireeraag 4, Vaar 1:2 (P: 83).
ਸਚਾ ਤੇਰਾ ਅਮਰੁ ਸਚਾ ਦੀਬਾਣੁ ॥ Raga Aaasaa 1, Vaar 2, Salok, 1, 1:4 (P: 463).
5. ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥ Raga Aaasaa 5, Birharhay, 2, 7:1 (P: 432).

SGGS Gurmukhi-English Dictionary
[Var.] From Amara
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਅਮਰੂ) ਦੇਖੋ- ਅਮਰ। 2. ਗੁਰੂ ਅਮਰ ਦੇਵ ਦਾ ਸੰਖੇਪ ਨਾਉਂ. “ਗੁਰੁ ਅਮਰੁ ਤੂੰਵੀਚਾਰਿਆ.” (ਵਾਰ ਰਾਮ ੩) 3. ਸ਼੍ਰੀ ਗੁਰੂ ਅਮਰ ਦੇਵ ਦਾ ਇੱਕ ਪ੍ਰੇਮੀ ਸਿੱਖ. “ਮੋਹਣ ਮਲ ਅਮਰੂ ਕੇ ਸਹਿਤਾ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits