Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amrak(u). ਦਿਵਯ, ਸੁਤੈ ਪ੍ਰਕਾਸ਼ (ਨਿਰੁਕਤ); ਅਮਰ ਕਰਨ ਵਾਲਾ (ਸ਼ਬਦਾਰਥ, ਦਰਪਣ); ਨਾ ਮਰਨ ਵਾਲਾ (ਮਹਾਨ ਕੋਸ਼)। mysterious; who can make you eternal; immortal, undying. ਉਦਾਹਰਨ: ਸੋ ਦੀਪਕੁ ਅਮਰਕੁ ਸੰਸਾਰਿ ॥ Raga Raamkalee, Kabir, 9, 3:3 (P: 971).
|
|