Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abẖāge. 1. ਬਦ ਕਿਸਮਤ। 2. ਹੇ ਬਦ ਕਿਸਮਤ। 1. unfortunate, unlucky, illfated. 2. Oh! you unfortunate/unlucky/illfated. ਉਦਾਹਰਨਾ: 1. ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥ Raga Gaurhee 4, 62, 4:2 (P: 172). 2. ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥ (ਹੇ ਅਭਾਗੇ). Raga Soohee, Kabir, 1, 1:2 (P: 792).
|
|