Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Api-o. 1. ਅੰਮ੍ਰਿਤ (ਗਿਆਨ)। 2. ਅੰਮ੍ਰਿਤ (ਨਾਮ)। 1. nectar (knowledge). 2. nectar (Name).
ਉਦਾਹਰਨਾ:
1. ਅਪਿਓ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥ Raga Jaitsaree 5, 6, 2:2 (P: 701).
2. ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥ Raga Gaurhee 1, 11, 1:1 (P: 154).

Mahan Kosh Encyclopedia

(ਅਪਿਉ) ਨਾਮ/n. ਅਮ੍ਰਿਤ. ਜੋ ਸਾਧਾਰਣ ਲੋਕਾਂ ਤੋਂ ਅਪੇਯ (ਨਾ ਪੀਣ ਯੋਗ੍ਯ) ਹੈ. ਜਿਸ ਨੂੰ ਅਵਾਮ ਨਹੀ ਪੀ ਸਕਦੇ. “ਅਪਿਉ ਹਰਿਰਸ ਪੀਤਿਆ.” (ਵਡ ਘੋੜੀਆਂ ਮਃ ੪) 2. ਭਾਵ- ਹਰਿਨਾਮ ਰਸ. “ਅਪਿਓ ਪੀਓ ਗਤ ਥੀਓ ਭਰਮਾ.” (ਜੈਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits