Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Apras(u). ਜੋ ਕਿਸੇ ਨਾਲ ਨ ਛੂਹੇ; ਇਕ ਪ੍ਰਕਾਰ ਦੇ ਸਾਧੂ ਜੋ ਕਿਸੇ ਧਾਤ ਨਾਲ ਨਹੀ ਛੂੰਹਦੇ ਅਰਥਾਤ ਮਾਇਆ ਤੋਂ ਬੇਲਾਗ ਰਹਿਣ ਵਾਲੇ। touch me not supreme saint, saints who are above worldly attractions. ਉਦਾਹਰਨ: ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥ Raga Gaurhee 5, Sukhmanee 9ਸ, 4 (P: 274).
|
|