Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ap. ਅਪਣਾ। own, his.
ਉਦਾਹਰਨ:
ਅਪਤਨ ਕਾ ਜੋ ਕਰੇ ਬੀਚਾਰੁ ॥ Raga Basant Ravidas, 1, 2:3 (P: 1196).

Mahan Kosh Encyclopedia

ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ ਅਧਿਕ, ਉਲਟ, ਹਾਨਿ, ਭੇਦ, ਨਿਸ਼ੇਧ, ਬੁਰਾ, ਆਦਿ ਅਰਥ ਜਣਾਉਂਦਾ ਹੈ. ਦੇਖੋ- ਅਪਕੀਰਤਿ ਆਦਿ ਸ਼ਬਦ। 2. ਸੰ. अप्. ਨਾਮ/n. ਜਲ. “ਅਪ ਤੇਜ ਬਾਇ ਪ੍ਰਿਥਮੀ ਅਕਾਸਾ.” (ਗਉ ਕਬੀਰ) 3. ਪੜਨਾਂਵ/pron. ਆਪਣਾ. ਨਿਜ ਦਾ. “ਮੂਲ ਨ ਜਾਣੈ ਅਪ ਬਲ.” (ਵਾਰ ਮਾਝ ਮਃ ੧) “ਕਾਟਿ ਸਿਲਕ ਦੁਖ ਮਾਇਆ ਕਰਿਲੀਨੇ ਅਪ ਦਸੇ.” (ਵਾਰ ਜੈਤ) ਆਪਣੇ ਦਾਸ ਕਰਲੀਤੇ. “ਅਪਤਨ ਕਾ ਜੋ ਕਰੇ ਬੀਚਾਰ.” (ਬਸੰ ਰਵਿਦਾਸ) ਆਪਣੇ ਤਨ ਕਾ ਜੋ ਵਿਚਾਰ ਕਰੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits