Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Anīṯe. 1. ਕੁਕਰਮ (ਖੋਟ), ਪਾਪ ਵਾਸੁਨਾ। 2. ਖੋਟ, ਬਦਨੀਤੀ, ਵੇਖੋ 'ਅਨੀਤਿ'। 1. wicked, deceitful. 2. evil, deceptive, illintentioned.
ਉਦਾਹਰਨਾ:
1. ਗਾਵਹਿ ਗੀਤੇ ਚੀਤਿ ਅਨੀਤੇ ॥ Raga Aaasaa 1, Asatpadee 7, 1:1 (P: 414).
2. ਬਿਨੁ ਨਾਵੈ ਮਨਿ ਝੂਠੁ ਅਨੀਤੇ ॥ Raga Aaasaa 1, 7, 1:3 (P: 414).

Mahan Kosh Encyclopedia

ਸੰ. ਅਨ੍ਯਤ੍ਰ. ਕ੍ਰਿ. ਵਿ. ਹੋਰ ਥਾਂ. ਦੂਜੀ ਜਗਾ। 2. ਅਨੀਤਿ ਮੇ. ਕੁਰੀਤਿ ਵਿੱਚ. “ਗਾਵਹਿ ਗੀਤੇ ਚੀਤਿ ਅਨੀਤੇ। ××× ਬਿਨੁ ਨਾਵੈ ਮਨਿ ਝੂਠ ਅਨੀਤੇ.” (ਆਸਾ ਅ: ਮਃ ੧) ਭਜਨ ਗਾਉਂਦੇ ਹਨ, ਪਰ ਚਿੱਤ ਅਨ੍ਯਤ੍ਰ (ਹੋਰ ਥਾਂ) ਹੈ, ਨਾਮ ਤੋਂ ਬਿਨਾ ਮਨ ਕੁਰੀਤਿ ਵਿੱਚ ਹੈ। 3. ਦੇਖੋ- ਅਨੀਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits