Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Anāhaṯ. 1. ਹੋਰਸ ਦੇਹ। 2. ਜੋ 'ਹਤ' ਨਹੀ ਹੋਇਆ: ਪ੍ਰਭੂ (ਮਹਾਨ ਕੋਸ਼), (ਪਹਿਲੀਆਂ ਛਾਪਾਂ ਵਿਚ ਇਹ ਸ਼ਬਦ 'ਅਨਾਹਤਿ' ਕਰਕੇ ਹੈ।)। 1. another body. 2. which is not slain.
ਉਦਾਹਰਨਾ:
1. ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ ॥ ਪ੍ਰਾਭ, Kabir, 4, 2:2 (P: 1350). 2.???.

English Translation
adj. same as ਅਨਹਤ, ਅਨਹਦ.

Mahan Kosh Encyclopedia

(ਅਨਾਹਿਤ ਅਨਾਹਤੁ) ਵਿ. ਅਨ-ਆਹਤ. ਬਿਨਾ ਆਘਾਤ। 2. ਅਵਿਨਾਸ਼ੀ. ਕਾਲ ਰਹਿਤ. “ਆਦਿ ਅਨੀਲ ਅਨਾਦਿ ਅਨਾਹਤਿ.” (ਜਪੁ) 3. ਨਾਮ/n. ਜੋ ਹਤ ਨਹੀਂ ਹੋਇਆ. ਜਿਸ ਦਾ ਵਧ ਨਹੀਂ ਹੋਇਆ. ਕਰਤਾਰ. ਪਾਰਬ੍ਰਹਮ. “ਜੋਤਿ ਸਰੂਪ ਅਨਾਹਤ ਲਾਗੀ, ਕਹੁ ਹਲਾਲ ਕਿਆ ਕੀਆ” (ਪ੍ਰਭਾ ਕਬੀਰ) 4. ਅਮਰਕੋਸ਼ ਅਨੁਸਾਰ ਉਹ ਵਸਤ੍ਰ ਅਨਾਹਤ ਹੈ, ਜੋ ਕੋਰਾ ਹੈ ਅਤੇ ਧੋਬੀ ਤੋਂ ਪਛਾੜਿਆ ਨਹੀਂ ਗਿਆ। 5. ਦੇਖੋ- ਅਨਹਤ ਸ਼ਬਦ ਅਤੇ ਖਟ ਚਕ੍ਰ ਦਾ (ਸ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits