Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anālkā. ਬੇਸਹਾਰਗੀ (ਨਿਰੁਕਤ); ਜੋ ਅਸਲੀ ਨਹੀ, ਜੋ ਨਾਲ ਦਾ ਨਹੀ ਭਾਵ ਓਪਰਾ, (ਕੋਸ਼, ਮਹਾਨ ਕੋਸ਼, ਸ਼ਬਦਾਰਥ, ਬਾਣੀ ਪ੍ਰਕਾਸ਼), ਅਨਾਦਿ ਕਾਲ ਦਾ (ਕੋਸ਼)। supportlessness; unreality, duality; primal. ਉਦਾਹਰਨ: ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥ Raga Maaroo 5, Solhaa 13, 15:3 (P: 1085).
|
SGGS Gurmukhi-English Dictionary |
[1. Adj 2. Desi adj.] 1. (from Sk. Anādāka) most ancient; without any beginning. 2. not original, sticking, clinging
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਨਾ ਨਾਲ ਦਾ. ਜੋ ਸਦਾ ਸਾਥੀ ਨਹੀਂ. “ਖੰਡਿਆ ਭਰਮ ਅਨਾਲ ਕਾ.” (ਮਾਰੂ ਸੋਲਹੇ ਮਃ ੫) 2. ਨਿਰਾਲਸ. ਆਲਸ ਬਿਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|