Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Anāḏ(i). 1. ਜਿਸ ਦਾ ਆਦਿ ਨਹੀ। 2. (ਅੰਨ+ਆਦਿ) ਅੰਨ/ਭੋਜਨ ਆਦਿਕ। 1. sans beginning, without any beginning. 2. corn etc., food etc.
ਉਦਾਹਰਨਾ:
1. ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ Japujee, Guru Nanak Dev, 28:5 (P: 6).
ਉਦਾਹਰਨ:
ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨਾ ਜਾਣੈ ॥ Sava-eeay of Guru Ramdas, Mathura, 1:1 (P: 1404).
2. ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥ ਗੌਂਡ, Kabir, 11, 1:2 (P: 873).
ਜਿਸਹਿ ਧਾਰਿ੍ਯ੍ਯਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ ॥ Sava-eeay of Guru Ramdas, Kal-Sahaar, 5:1 (P: 1399).

SGGS Gurmukhi-English Dictionary
[Var.] From Anāda
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵਿ. ਆਦਿ ਰਹਿਤ. ਜਿਸ ਦਾ ਆਦਿ ਨਾ ਹੋਵੇ. “ਆਦਿ ਅਨੀਲ ਅਨਾਦਿ ਅਨਾਹਤ.” (ਜਪੁ) 2. ਅੰਨ ਆਦਿ. ਖਾਣ ਪੀਣ ਦੇ ਪਦਾਰਥ. “ਅਨਲ ਅਨਾਦਿ ਕੀਅਉ.” (ਸਵੈਯੇ ਮਃ ੪ ਕੇ) “ਧੰਨ ਅਨਾਦਿ ਭੂਖੇ ਕਵਲ ਟਹਕੇਵ.” (ਗੌਂਡ ਕਬੀਰ) “ਦੇਵਹਿਂ ਸਭਨ ਅਨਾਦਿ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits