Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aḏẖārī. 1. ਆਸਰਾ, ਵੇਖੋ 'ਅਧਾਰ', ਓਟ। 2. ਅਹਾਰ, ਵੇਖੋ 'ਅਧਾਰ'। 1. prop, support, mainstay. 2. diet.
ਉਦਾਹਰਨਾ:
1. ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥ Raga Gaurhee 5, 139, 1:2 (P: 193).
ਆਨੰਦ ਮੂਲੁ ਅਨਾਥ ਅਧਾਰੀ ॥ Raga Dhanaasaree 1, Asatpadee 1, 5:1 (P: 685).
2. ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ Raga Goojree 4, Asatpadee 1, 1:1 (P: 506).

Mahan Kosh Encyclopedia

ਸੰ. आधारिन्- ਆਧਾਰੀ. ਵਿ. ਆਸਰਾ ਰੱਖਣ ਵਾਲਾ। 2. ਨਾਮ/n. ਝੋਲੀ. ਥੈਲੀ। ੩.ਬੈਰਾਗਨ. ਇਸ ਆਕਾਰ ਦੀ ਟਿਕਟਿਕੀ, ਜਿਸ ਉੱਪਰ ਬਾਹਾਂ ਰੱਖਕੇ ਸਾਧੂ ਬੈਠਦੇ ਹਨ। 4. ਗ਼ਿਜ਼ਾ. “ਸਭਨਾਂ ਦੇਇ ਅਧਾਰੀ.” (ਟੋਡੀ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits