Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Athāhu. 1. ਜਿਸ ਦਾ 'ਥਾਹ' ਨਾ ਪਾਇਆ ਜਾ ਸਕੇ, ਬਹੁਤ ਡੂੰਘਾ। 2. ਅਥਾਹ (ਸੰਸਾਰ ਸਾਗਰ)। 3. ਅਥਾਹ (ਪ੍ਰਭੂ)। 1. unfathomable, incomprehensible. 2. unfathomable sea of this universe. 3. unfathomable Lord.
ਉਦਾਹਰਨਾ:
1. ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥ Raga Sireeraag 5, 82, 2:1 (P: 46).
2. ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥ Raga Sireeraag 1, 16, 8:3 (P: 64).
3. ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥ Raga Goojree 3, Vaar 18ਸ, 3, 1:2 (P: 515).

Mahan Kosh Encyclopedia

(ਅਥਾਹ) ਵਿ. ਜਿਸ ਦਾ ਥਾਹ ਨਾ ਪਾਇਆਜਾਵੇ. ਅਗਾਧ. ਬਹੁਤ ਡੂੰਘਾ. “ਅਗਮ ਅਥਾਹ ਬੇਅੰਤ.” (ਵਾਰ ਰਾਮ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits