Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṯulā. ਅਤੋਲ, ਨਾ ਤੋਲਿਆ ਜਾ ਸਕਨ ਵਾਲਾ, ਅਖੁਟ (ਭਾਵ)। unweighable, unmeasurable; inexhaustable. ਉਦਾਹਰਨ: ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥ Raga Kaliaan 4, Asatpadee 3, 7:2 (P: 1325).
|
|