Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṯul. 1. ਅਤੋਲ, ਨਾ ਤੋਲਿਆ ਜਾ ਸਕਨ ਵਾਲਾ, ਅਖੁਟ (ਭਾਵ)। 2. ਬਹੁਤ, ਬੇਅੰਤ। 1. unweighable, unmeasurable; inexhaustable. 2. inestimable, incalculable, unparalleled. ਉਦਾਹਰਨਾ: 1. ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥ Raga Gaurhee 5, Vaar 9ਸ, 5, 1:3 (P: 320). 2. ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥ Raga Todee 5, 30, 1:2 (P: 718).
|
SGGS Gurmukhi-English Dictionary |
[Sk. Adj.] Not weightable, unparalleled, inestimable
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਜੋ ਤੋਲਿਆ ਨਾ ਜਾ ਸਕੇ. ਅਮਿਤ. “ਆਪੇ ਅਤੁਲ ਤੁਲਾਇਦਾ ਪਿਆਰਾ.” (ਸੋਰ ਮਃ ੪) 2. ਸੰ. ਅਤੁਲ੍ਯ. ਜਿਸ ਦੇ ਬਰਾਬਰ ਹੋਰ ਨਾ ਹੋਵੇ. ਅਦੁਤੀ ਅਨੂਪਮ. ਲਾਸਾਨੀ. “ਗੁਨ ਗਾਵਤ ਅਤੁਲ ਸੁਖ ਪਾਇਆ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|