Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Aṇhoḏī. 1. ਝੂਠੀ, ਅਯੋਗ। 2. ਨਾ ਹੁੰਦਿਆ (ਵੇਖੋ 'ਅਣਹੋਦਾ')। 1. false, baseless. 2. nonexistant.
ਉਦਾਹਰਨਾ:
1. ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥ Raga Gaurhee 4, Vaar 15, Salok, 4, 1:4 (P: 308).
2. ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥ Raga Gaurhee 4, Vaar 12, Salok, 4, 2:2 (P: 306).

Mahan Kosh Encyclopedia

ਵਿ. ਹੋਂਦ (ਅਸ੍ਤਿਤ੍ਵ) ਤੋਂ ਬਿਨਾ ਹੀ. ਮਿਥ੍ਯਾ ਖ਼ਿਆਲ ਨਾਲ ਭਾਸਣ ਵਾਲੀ। 2. ਨਾਮ/n. ਅਸਤ੍ਯਤਾ. ਅਣਹੋਂਦ. “ਹੋਦੀ ਕਉ ਅਣਹੋਦੀ ਹਿਰੈ.” (ਰਾਮ ਮਃ ੫) ਮਾਇਕ ਪਦਾਰਥਾਂ ਵਿੱਚ ਸਤ੍ਯਭਾਵਨਾ ਨੂੰ, ਅਸਤ੍ਯਤਾ ਦਾ ਨਿਸ਼ਚਾ. ਭਾਵ- ਵੈਰਾਗ ਭਾਵਨਾ, ਹਿਰੈ (ਦੂਰਕਰਦੀ ਹੈ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits