Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṇhoḏā. 1. ਅਣਹੋਣਾ। 2. ਅਯੋਗ; ਹੋਣ ਤੋਂ ਬਿਨਾਂ, ਨਾ ਹੁੰਦਿਆ। 1. nonexistant. 2. unjustified. ਉਦਾਹਰਨਾ: 1. ਅਣਹੋਦਾ ਅਜਗਰੁ ਭਾਰੁ ਉਠਾਏ ਨਿੰਦਕੁ ਅਗਨੀ ਮਾਹਿ ਜਲਾਵੈ ॥ Raga Aaasaa 5, 10, 1:2 (P: 373). 2. ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥ Raga Aaasaa 3, Patee, 3:2 (P: 434).
|
|